Spam Poison 16 Years Feeding spammers |
Punjabi
ਸਪੈਮਰਾਂ ਵਿਰੁੱਧ ਲੜਾਈ।ਡਬਲਊ ਡਬਲਊ ਡਬਲਊ ਰੋਬਟ (ਜੋ ਕਿ ਵੈਂਡਰਰ, ਸਪਾਇਡਰ, ਕਰਾਲਰ ਤੇ ਬੋਟਸ ਵੀ ਕਹੇ ਜਾਂਦੇ ਹਨ) ਏਦਾਂ ਦੇ ਪਰੋਗਰਾਂਮ ਹਨ ਜੋ ਕਿ ਵੈਬ ਪੇਜ਼ਾਂ ਤੇ ਘੁੰਮਦੇ ਰਹਿੰਦੇ ਹਨ ਅਤੇ ਹੋਰ ਨਾਲ ਜੁਡੇ ਹੋਏ ਪੇਜ ਲੱਭ ਲਿੰਦੇ ਹਨ। ਜਦੋਂ ਕੋਈ ਸਪੈਮਰ ਬੋਟ ਤੁਹਾਡੀ ਵੈਬਸਾਇਟ, ਬਲੋਗ਼, ਫੋਰ਼ਮ ਆਦਿ ਤੇ ਵਿਚਰਦਾ ਹੈ ਤਾਂ ਉਹ ਇਹਨਾਂ ਵਿੱਚ ਦਿੱਤੇ ਇਮੇਲ ਪਤੇ ਸਪੈਮ ਭੇਜਣ ਲਈ ਲੱਭ ਲਿੰਦਾ ਹੈ। ਤੁਹਾਨੂੰ ਸਿਰਫ ਆਪਣੀ ਸਾਇਟ ਨੂੰ ਇਸ ਪੇਜ਼ ਨਾਲ ਜੋੜਨਾ ਹੈ ਤਾਂ ਕਿ ਸਪੈਮਰ ਦਾ ਰੋਬਟ ਜਦੋਂ ਵੀ ਤੁਹਾੜੀ ਸਾਇਟ ਤੇ ਸਕੈਨ ਕਰੇ ਤਾ ਉਹ ਇਸ ਪੇਜ਼ ਵਿੱਚ ਫ਼ਸ ਜਾਏ। ਇਸ ਪੇਜ਼ ਨਾਲ ਜੁੜਨ ਲਈ ਨਿੱਚੇ ਦਿੱਤਾ ਸੋਖਾ ਜਿਹਾ ਕੋੜ ਵਰਤੋ: <a href="http://punjabi-1614825409.spampoison.com">ਸਪੈਮ ਨਾਲ ਲੜੋ!ਏਥੇ ਕਲਿੱਕ ਕਰੋ!</a> ਬਲੋਗ ਸਟਿੱਕਰ : ![]() <a href="http://punjabi-1614825409.spampoison.com"><img src= "http://pics8.inxhost.com/images/sticker.gif" border="0" width="80" height="15"/></a> ![]() ਇਹ ਸਾਇਟ ਇਮੇਲ ਲੱਭਣ ਵਾਲੇ ਸਪੈਮ ਰੋਬਟਾਂ ਨੂੰ ਇਹੋ ਜਿਹੀਆਂ ਸਾਇਟਾਂ ਤੇ ਭੇਜ ਦਿੰਦੀ ਹੇ ਜੋਕਿ ਸਪੈਮ ਰੋਬਟਾਂ ਨੂੰ ਅਨਗਿਣਤ ਜ਼ਾਲੀ ਇਮੇਲ ਪਤੇ ਦੇ ਦਿੰਦੀ ਹੈ ਜੋ ਸਪੈਮਰਾਂ ਦੇ ਹੀ ਡੋਮੇਨਾਂ ਤੋਂ ਬਣਾਏ ਹੁੰਦੇ ਹਨ। ਇਸ ਨਾਲ ਸਪੈਮਰਾਂ ਨੂੰ ਇਸ ਤਰਾਂ ਦਿਆਂ ਇਮੇਲ ਸੂਚਿਆਂ ਮਿਲਦੀਆ ਹਨ ਜੋਕਿ ਬੇਕਾਰ ਹੁੰਦੀਆ ਹਨ ਤੇ ਜਿਹਨਾਂ ਦੀ ਕੋਈ ਵਿਉਪਾਰਿਕ ਕੀਮਤ ਨਹੀ।
|
PRTG Network Monitor |